The War Of Art: Break Through The Blocks And Win Your Inner Creative Battles (ਦ ਵਾਰ ਆਫ਼ ਆਰਟ) - [PAPERBACK EDITION](Paperback, Punjabi, Steven Pressfield (ਸਟੀਵਨ ਪ੍ਰੈਸਫੀਲਡ)) | Zipri.in
The War Of Art: Break Through The Blocks And Win Your Inner Creative Battles (ਦ ਵਾਰ ਆਫ਼ ਆਰਟ) - [PAPERBACK EDITION](Paperback, Punjabi, Steven Pressfield (ਸਟੀਵਨ ਪ੍ਰੈਸਫੀਲਡ))

The War Of Art: Break Through The Blocks And Win Your Inner Creative Battles (ਦ ਵਾਰ ਆਫ਼ ਆਰਟ) - [PAPERBACK EDITION](Paperback, Punjabi, Steven Pressfield (ਸਟੀਵਨ ਪ੍ਰੈਸਫੀਲਡ))

Quick Overview

Rs.299 on FlipkartBuy
Product Price Comparison
“ਰਚਨਾਤਮਕ ਕੰਮ… ਦੁਨੀਆਂ ਅਤੇ ਇਸ ਵਿੱਚ ਮੌਜੂਦ ਹਰ ਜੀਵ ਲਈ ਇਕ ਤੋਹਫ਼ਾ ਹੈ। ਸਾਨੂੰ ਆਪਣੇ ਯੋਗਦਾਨ ਨਾਲ ਧੋਖਾ ਨਾ ਦਿਓ। ਸਾਨੂੰ ਉਹ ਦਿਓ ਜੋ ਤਹਾਡੇ ਕੋਲ ਹੈ।”- ਸਟੀਵਨ ਪੈ੍ਰਸਫੀਲਡਕੀ ਤੁਸੀਂ:l ਮਹਾਨ ਅਮਰੀਕੀ ਨਾਵਲ ਲਿਖਣ ਦਾ ਸੁਫਨਾ ਦੇਖਦੇ ਹੋ?l ਆਪਣੀਆਂ ਪੈਂਟਿੰਗਾਂ, ਕਵਿਤਾਵਾਂ ਜਾਂ ਸਕ੍ਰੀਨਪਲੇ ਨੂੰ ਪੂਰਾ ਨਾ ਕਰ ਪਾਉਣ ਦਾ ਅਫ਼ਸੋਸ ਹੈ?l ਕੋਈ ਕਾਰੋਬਾਰ ਜਾਂ ਚੈਰਿਟੀ ਸ਼ੁਰੂ ਕਰਨਾ ਚਾਹੁੰਦੇ ਹੋ?l ਕਾਸ਼ ਤੁਸੀਂ ਅੱਜ ਹੀ ਡਾਈਟਿੰਗ ਜਾਂ ਕਸਰਤ ਕਰਨਾ ਸ਼ੁਰੂ ਕਰ ਸਕਦੇ?l ਕਿਸੇ ਦਿਨ ਮੈਰਾਥਨ ਦੌੜਨ ਦੀ ਉਮੀਦ ਕਰ ਸਕਦੇ ਹੋ?ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਸਵਾਲ ਦਾ ਜਵਾਬ “ਹਾਂ” ਅੰਦਰ ਦਿੱਤਾ ਹੈ,ਤਾਂ ਤੁਹਾਨੂੰ … ਦ ਵਾਰ ਆਫ਼ ਆਰਟਸਫਲਤਾ ਦੀਆਂ ਅੰਦਰੂਨੀ ਰੁਕਾਵਟਾਂ ਦੀ ਇਸ ਸ਼ਕਤੀਸ਼ਾਲੀ, ਸਿੱਧੀ ਜਾਂਚ ’ਚ, ਸਭ ਤੋਂ ਵੱਧ ਵਿਕਣ ਵਾਲੇ ਲੇਖਕ ਸਟੀਬਨ ਪੈ੍ਰਸਫੀਲਡ ਪਾਠਕਾਂ ਨੂੰ ਦਿਖਾਉਂਦੇ ਹਨ ਕਿ ਰਚਨਾਤਮਕਤਾ ਦੀਆਂ ਅੰਦਰੂਨੀ ਰੁਕਾਵਟਾਂ ਨੂੰ ਕਿਵੇਂ ਪਛਾਣਨਾ, ਹਰਾਉਣਾ ਅਤੇ ਪ੍ਰਗਟ ਕਰਨਾ ਹੈ। ਦ ਵਾਰ ਆਫ਼ ਆਰਟ ਇਕ ਪੇ੍ਰਰਨਾਦਾਈ, ਮਜ਼ਾਕੀਆ, ਨੇਕ ਉੱਦੇਸ਼ ਵਾਲੀ ਲੱਤ ਹੈ ਜੋ ਹਰ ਹੋਣ ਵਾਲੇ ਕਲਾਕਾਰ, ਦੂਰਦਰਸ਼ੀ, ਜਾਂ ਉੱਦਮੀ ਨੂੰ ਉਤਸ਼ਾਹਿਤ ਕਰਨ ਦੀ ਗਾਰੰਟੀ ਹੈ।“ਸ੍ਰਿਸ਼ਟੀ ਦੇ ਮਨੋਵਿਿਗਆਨ ਬਾਰੇ ਹੈਰਾਨੀਜਨਕ ਤੌਰ ’ਤੇ ਠੋਸ ਅਤੇ ਚੁਸਤ।” – ਜੇ ਮੈਕਰਨੀ“ਜਿਵੇਂ ਹੀ ਮੈਂ ‘ਦ ਵਾਰ ਆਫ਼ ਆਰਟ’ ਨੂੰ ਬੰਦ ਕੀਤਾ, ਮੈਨੂੰ ਸਕਾਰਾਤਮਕ ਸ਼ਾਂਤੀ ਦੀ ਇਕ ਲਹਿਰ ਮਹਿਸੂਸ ਹੋਈ। ਮੈਨੂੰ ਹੁਣ ਪਤਾ ਹੈ ਕਿ ਮੈਂ ਇਹ ਜੰਗ ਜਿੱਤ ਸਕਦਾ ਹਾਂ। ਅਤੇ ਜੇ ਮੈਂ ਜਿੱਤ ਸਕਦਾ ਹਾਂ, ਤਾਂ ਤੁਸੀਂ ਵੀ ਜਿੱਤ ਸਕਦੇ ਹੋ।” – ਸਕ੍ਰੀਨਰਾਈਟਿੰਗ ਗੁਰੂ ਰਾੱਬਰਟ ਮਕੀ ਦੇ ਮੁਖਬੰਧ ਤੋਂ